ਹਰ ਪਾਠ ਖੇਡ ਵਾਂਗ ਮਜ਼ੇਦਾਰ।
ਤੁਹਾਡੀ ਰੁਚੀ ਅਨੁਸਾਰ ਸਿਖਲਾਈ
ਡੁਓਲਿੰਗੋ ਤੁਹਾਡੇ ਸਿੱਖਣ ਦੇ ਮਜ਼ਬੂਤ ਅਤੇ ਕਮਜ਼ੋਰ ਖੇਤਰਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਡੇ ਅਨੁਕੂਲ ਪਾਠਕ੍ਰਮ ਬਣਾਉਂਦਾ ਹੈ।
ਤੁਸੀਂ ਜਿੰਨਾਂ ਜ਼ਿਆਦਾ ਸਿੱਖਦੇ ਹੋ, ਓਨੇ ਹੀ ਪਾਠ ਤੁਹਾਡੇ ਅਨੂਕੂਲ ਬਣਦੇ ਜਾਂਦੇ ਹਨ।
ਤੁਰੰਤ ਗ੍ਰੇਡਿੰਗ ਪ੍ਰਾਪਤ ਕਰੋ
ਡੁਓਲਿੰਗੋ 'ਤੇ ਤੁਸੀਂ ਇੰਟਰਐਕਟਿਵ ਅਭਿਆਸਾਂ ਰਾਹੀਂ ਸਿੱਖਦੇ ਹੋ ਅਤੇ ਤੁਹਾਨੂੰ ਤੁਰੰਤ ਫੀਡਬੈਕ ਮਿਲਦੀ ਹੈ ਤਾਂ ਕਿ ਤੁਸੀਂ ਆਪਣੀ ਭਾਸ਼ਾ ਵਿੱਚ ਸੁਧਾਰ ਕਰ ਸਕੋ।
ਇਨਾਮਾਂ ਨਾਲ ਉਤਸ਼ਾਹਿਤ ਰਹੋ
ਸਹੀ ਜਵਾਬ ਦੇ ਕੇ ਕਾਲਪਨਿਕ ਸਿੱਕੇ ਕਮਾਓ, ਨਵੇਂ ਲੈਵਲ ਅਨਲੌਕ ਕਰੋ ਅਤੇ ਆਪਣੀ ਭਾਸ਼ਾ ਦੀ ਮੁਹਾਰਤ ਨੂੰ ਵਧਦੇ ਹੋਏ ਵੇਖੋ।
ਜਲਦੀ ਸੁਧਾਰ ਕਰੋ
ਇੱਕ ਸੁਤੰਤਰ ਅਧਿਐਨ ਤੋਂ ਪਤਾ ਲੱਗਾ ਹੈ ਕਿ ਡੁਓਲਿੰਗੋ 'ਤੇ 34 ਘੰਟੇ ਦੀ ਸਿਖਲਾਈ, ਭਾਸ਼ਾ ਸਿੱਖਣ ਦੇ ਸੰਪੂਰਨ ਯੂਨੀਵਰਸਿਟੀ ਸਮੈਸਟਰ ਦੇ ਬਰਾਬਰ ਹੈ।